ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹਨ ਜੋ ਸਬੰਧਤ ਹੈ /The kidneys in human beings are a part of the system for
a)Nutrition / ਪੋਸ਼ਣ
b)Respiration /ਸਾਹ ਕਿਰਿਆ
c)Excretion/ ਮਲ ਤਿਆਗ
d)Transportation/ ਪਰਿਵਹਿਨ
11. ਪੌਦਿਆਂ ਵਿੱਚ ਜਾਇਲਮ ਦਾ ਕੰਮ ਹੈ /The xylem in plants are responsible for
a)ਪਾਣੀ ਦਾ ਪਰਿਵਹਿਨ/ Transport of water
b)ਭੋਜਨ ਦਾ ਪਰਿਵਹਿਨ /transport of food
c)ਅਮੀਨੋ ਐਸਿਡ ਦਾ ਪਰਿਵਹਿਨ / Transport of Amino Acids
d)ਆਕਸੀਜਨ ਦਾ ਪਰਿਵਹਿਨ / Transport of Oxygen
12.ਸਵੈਪੋਸੀ਼ ਪੋਸ਼ਣ ਲਈ ਜ਼ਰੂਰੀ ਹੈ / The autotrophic mode of nutrition requires
a)ਕਾਰਬਨ ਡਾਈਆਕਸਾਈਡ ਅਤੇ ਪਾਣੀ / Carbon dioxide and water
b)ਕਲੋਰੋਫਿਲ/ Chlorophyll
c)ਸੂਰਜ ਦਾ ਪ੍ਰਕਾਸ਼/ Sunlight
d)ਉਪਰੋਕਤ ਸਾਰੇ/ all of the abo​

Answers & Comments


Add an Answer


Please enter comments
Please enter your name.
Please enter the correct email address.
You must agree before submitting.

Helpful Social

Copyright © 2024 EHUB.TIPS team's - All rights reserved.