Explanation:
ਦੁੱਤ ਅੱਖਰ ਤੋਂ ਕੀ ਭਾਵ ਹੈ?
ਉਹ ਅੱਖਰ ਜਿਹੜੇ ਅੱਖਰ ਦੇ ਪੈਰ ਵਿੱਚ ਪੈਂਦੇ ਹਨ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਦੁੱਤ ਅੱਖਰ ਤਿੰਨ ਹਨ :- ਹ, ਰ , ਵ!
ਉਦਾਹਰਨ -
1. ਪ੍ਰਭੂ , ਪ੍ਰਾਰਥਨਾ, ਪ੍ਰਸਿੱਧ।
ਇਹਨਾਂ ਸ਼ਬਦਾਂ ਵਿੱਚ ਰ ਨੂੰ ਪੈਰ ਵਿੱਚ ਵਰਤਿਆ ਗਿਆ ਹੈ।
2. ਜਿਸ ਤਰ੍ਹਾਂ, ਜਿਨ੍ਹਾਂ
ਇਹਨਾਂ ਸ਼ਬਦਾਂ ਵਿੱਚ ਹ ਨੂੰ ਪੈਰ ਵਿੱਚ ਵਰਤਿਆ ਗਿਆ ਹੈ।
Copyright © 2024 EHUB.TIPS team's - All rights reserved.
Answers & Comments
Explanation:
ਪ੍ਰਸ਼ਨ:
ਦੁੱਤ ਅੱਖਰ ਤੋਂ ਕੀ ਭਾਵ ਹੈ?
ਉੱਤਰ: